ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਪਾਰ ਬਾਰੇ ਗੱਲਬਾਤ ਮੁੜ ਸ਼ੁਰੂ ਨਹੀਂ ਕਰਨਗੇ। ਉਨ੍ਹਾਂ ਦੀ ਇਹ ਟਿੱਪਣੀ ਕੈਨੇਡੀਅਨ ਸੂਬੇ ਓਨਟਾਰੀਓ ਵਲੋਂ ਪ੍ਰਸਾਰਿਤ ਇੱਕ ਇਸ਼ਤਿਹਾਰ ਨੂੰ ਹਟਾਉਣ ਦੀ ਚਿਤਾਵਨੀ ਤੋਂ ਬਾਅਦ ਆਈ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਇਕ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ ਸੀ ਜਿਸ ਵਿਚ 1987 ਵਿੱਚ ਰੀਗਨ ਨੂੰ ਸੰਬੋਧਨ ਕਰਦਿਆਂ ਦਿਖਾਇਆ ਗਿਆ ਹੈ ਜਿਸ ਵਿਚ ਉਹ ਕਹਿ ਰਹੇ ਸਨ ਕਿ ਟੈਕਸ ਲਾਉਣ ਨਾਲ ਨੌਕਰੀਆਂ ਖੁੱਸਦੀਆਂ ਹਨ ਤੇ ਟਰੇਡ ਵਾਰ ਸ਼ੁਰੂ ਹੁੰਦੀ ਹੈ, ਇਸ ਇਸ਼ਤਿਹਾਰ ਤੋਂ ਖਿਝ ਕੇ ਟਰੰਪ ਨੇ ਕੈਨੇਡਾ ’ਤੇ ਵਾਧੂ ਦਸ ਫੀਸਦੀ ਟੈਕਸ ਲਾ ਦਿੱਤਾ ਸੀ ਤੇ ਇਸ ਇਸ਼ਤਿਹਾਰ ਨੂੰ ਤੁਰੰਤ ਹਟਾਉਣ ਲਈ ਕਿਹਾ ਸੀ।
Written By
PB Editor
Recent Posts
- ਅਮਰੀਕਾ ਵੱਲੋਂ H-1B Visa Fees ਵਿੱਚ ਵਾਧੇ ਦਾ ਪ੍ਰਸਤਾਵ
- Supreme Court: ਤਰੁਣ ਤੇਜਪਾਲ ਨੂੰ 2 ਹਫ਼ਤਿਆਂ ਵਿੱਚ ਆਤਮ ਸਮਰਪਣ ਕਰਨ ਦੇ ਨਿਰਦੇਸ਼
- ਰਾਮ ਰਹੀਮ ਦੀ ਪੈਰੋਲ ਸਬੰਧੀ ਜਥੇਦਾਰ ਗੜਗੱਜ ਅਤੇ ਐਡ. ਧਾਮੀ ਨੇ ਸਵਾਲ ਚੁੱਕੇ, ‘ਦੋਹਰੇ ਮਾਪਦੰਡਾਂ’ ਦਾ ਦੋਸ਼
- Gurmeet Ram Rahim furlough: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਫ਼ਰਲੋ; 17ਵੀਂ ਵਾਰ ਆਇਆ ਜੇਲ੍ਹ ਤੋਂ ਬਾਹਰ
- Canada US Tariffs: ਕੈਨੇਡਾ ਨੇ ਅਮਰੀਕਾ ’ਤੇ ਜਵਾਬੀ ਟੈਕਸ ਲਾਏ; ਵਪਾਰਕ ਜੰਗ ਹੋਈ ਤੇਜ਼
Recent Comments
No comments to show.