latest news Punjab

ਵਿਧਾਇਕ ਪਠਾਣਮਾਜਰਾ ਅਦਾਲਤੀ ਭਗੌੜਾ ਕਰਾਰ

ਵਿਧਾਇਕ ਪਠਾਣਮਾਜਰਾ ਅਦਾਲਤੀ ਭਗੌੜਾ ਕਰਾਰ
  • PublishedDecember 20, 2025

ਪਟਿਆਲਾ ਜ਼ਿਲ੍ਹੇ ਸਨੌਰ ਹਲਕੇ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਦੀ ਇੱਕ ਅਦਾਲਤ ਵੱਲੋਂ ਅਦਾਲਤੀ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ।

ਉਸ ਦੇ ਖਿਲਾਫ 1 ਸਤੰਬਰ ਨੂੰ ਇੱਕ ਮਹਿਲਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ ਜਿਸ ਵਿੱਚ ਪੇਸ਼ ਨਾ ਹੋਣ ਕਰਕੇ ਪੁਲੀਸ ਵੱਲੋਂ ਚਲਾਈ ਗਈ ਕਾਰਵਾਈ ਦੇ ਚਲਦਿਆਂ ਅੱਜ ਅਦਾਲਤ ਨੇ ਉਸਨੂੰ ਅਦਾਲਤੀ ਭਗੌੜਾ ਕਰਾਰ ਦੇ ਦਿੱਤਾ।