ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਹੋਈ ਮੀਟਿੰਗ ਨੂੰ ਸਫ਼ਲ ਦੱਸਦਿਆਂ ਕਿਹਾ ਕਿ ਉਹ ਚੀਨ ’ਤੇ ਲਗਾਏ ਗਏ ਟੈਕਸ ’ਚ ਦਸ ਫ਼ੀਸਦ ਕਟੌਤੀ ਕਰਨਗੇ। ਰਾਸ਼ਟਰਪਤੀ ਟਰੰਪ ਨੇ ਏਅਰ ਫੋਰਸ ਵਨ ਜਹਾਜ਼ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਇਸ ਸਾਲ ਦੇ ਸ਼ੁਰੂ ’ਚ ਚੀਨ ’ਤੇ ਜੁਰਮਾਨੇ ਤਹਿਤ ਲਾਏ ਗਏ 20 ਫ਼ੀਸਦ ਟੈਕਸ ’ਚ ਕਟੌਤੀ ਕਰਕੇ ਇਸ ਨੂੰ 10 ਫ਼ੀਸਦ ਕਰ ਦੇਵੇਗਾ। ਇਹ ਟੈਰਿਫ ਫੈਂਟਾਨਿਲ ਬਣਾਉਣ ’ਚ ਵਰਤੇ ਜਾਣ ਵਾਲੇ ਰਸਾਇਣਾਂ ਦੀ ਵਿਕਰੀ ਨੂੰ ਲੈ ਕੇ ਲਾਏ ਗਏ ਸਨ। ਇਸ ਕਟੌਤੀ ਨਾਲ ਚੀਨ ’ਤੇ ਕੁੱਲ ਟੈਕਸ 57 ਤੋਂ ਘੱਟ ਕੇ 47 ਫ਼ੀਸਦ ਰਹਿ ਜਾਵੇਗਾ।
Written By
PB Editor
Recent Posts
- ‘ਪਿਆਰੇ ਪ੍ਰਧਾਨ ਮੰਤਰੀ ਅੰਬਾਨੀ!’ ਐਲਨ ਮਸਕ ਦਾ ਤਨਜ਼, ਭਾਰਤ ’ਚ Starlink ਨੂੰ ਮੁਕਾਬਲੇ ਦੀ ਇਜਾਜ਼ਤ ਦੇਣ ਦੀ ਮੰਗ
- ‘ਬੇਬੇ, ਤੈਨੂੰ ਮਿਲ ਕੇ ਰੂਹ ਨੂੰ ਸੱਚਾ ਸਕੂਨ ਮਿਲਿਆ…’ CM ਭਗਵੰਤ ਮਾਨ ਦਾ ਭਾਵੁਕ ਸੰਦੇਸ਼, ਮਾਵਾਂ-ਭੈਣਾਂ ਲਈ ਆਖੀ ਵੱਡੀ ਗੱਲ
- ਅੰਮ੍ਰਿਤਸਰ ਵਿੱਚ ਮਸ਼ਹੂਰ LGBTQ ਇੰਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ
- ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਕੈਨੇਡਾ ’ਚ 6 ਸਾਲ ਦੀ ਸਜ਼ਾ, ਫੋਨ ’ਤੇ ਗੇਮ ਖੇਡਦਿਆਂ ਵਾਪਰਿਆ ਸੀ ਭਿਆਨਕ ਹਾਦਸਾ
- ਕੈਨੇਡਾ ’ਚ Truth and Reconciliation Day ਮੌਕੇ ਵੱਡਾ ਹਾਦਸਾ, ਵਾਹਨ ਨੇ ਪੈਦਲ ਲੋਕਾਂ ਨੂੰ ਮਾਰੀ ਟੱਕਰ; 2 ਦੀ ਮੌਤ, 2 ਜ਼ਖ਼ਮੀ
Recent Comments
No comments to show.