ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਪਾਰ ਬਾਰੇ ਗੱਲਬਾਤ ਮੁੜ ਸ਼ੁਰੂ ਨਹੀਂ ਕਰਨਗੇ। ਉਨ੍ਹਾਂ ਦੀ ਇਹ ਟਿੱਪਣੀ ਕੈਨੇਡੀਅਨ ਸੂਬੇ ਓਨਟਾਰੀਓ ਵਲੋਂ ਪ੍ਰਸਾਰਿਤ ਇੱਕ ਇਸ਼ਤਿਹਾਰ ਨੂੰ ਹਟਾਉਣ ਦੀ ਚਿਤਾਵਨੀ ਤੋਂ ਬਾਅਦ ਆਈ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਇਕ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ ਸੀ ਜਿਸ ਵਿਚ 1987 ਵਿੱਚ ਰੀਗਨ ਨੂੰ ਸੰਬੋਧਨ ਕਰਦਿਆਂ ਦਿਖਾਇਆ ਗਿਆ ਹੈ ਜਿਸ ਵਿਚ ਉਹ ਕਹਿ ਰਹੇ ਸਨ ਕਿ ਟੈਕਸ ਲਾਉਣ ਨਾਲ ਨੌਕਰੀਆਂ ਖੁੱਸਦੀਆਂ ਹਨ ਤੇ ਟਰੇਡ ਵਾਰ ਸ਼ੁਰੂ ਹੁੰਦੀ ਹੈ, ਇਸ ਇਸ਼ਤਿਹਾਰ ਤੋਂ ਖਿਝ ਕੇ ਟਰੰਪ ਨੇ ਕੈਨੇਡਾ ’ਤੇ ਵਾਧੂ ਦਸ ਫੀਸਦੀ ਟੈਕਸ ਲਾ ਦਿੱਤਾ ਸੀ ਤੇ ਇਸ ਇਸ਼ਤਿਹਾਰ ਨੂੰ ਤੁਰੰਤ ਹਟਾਉਣ ਲਈ ਕਿਹਾ ਸੀ।
Written By
PB Editor
Recent Posts
- ਹੋਲਾ ਮੁਹੱਲਾ: ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਸੁਰੱਖਿਆ ਲਈ 5,000 ਪੁਲਿਸ ਕਰਮਚਾਰੀ ਤਾਇਨਾਤ, 21 ਪਾਰਕਿੰਗ ਥਾਵਾਂ ਉਪਲਬਧ
- Mark Carney India visit: ਮਾਰਕ ਕਾਰਨੀ ਦੇ ਦੌਰੇ ਤੋਂ ਪਹਿਲਾਂ ਕੈਨੇਡਾ ਦਾ ਭਾਰਤ ਪ੍ਰਤੀ ਰੁਖ਼ ਨਰਮ
- ਮੋਦੀ ਇੰਸਟਾਗ੍ਰਾਮ ’ਤੇ ਦੁਨੀਆ ਦੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਨੇਤਾ ਬਣੇ
- ਭਾਰਤ ਦੌਰੇ ’ਤੇ ਆਉਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ Mark Carney
- NCERT Book Row: ਸੁਪਰੀਮ ਕੋਰਟ ਵੱਲੋਂ NCERT ਕਿਤਾਬ ’ਤੇ ਪਾਬੰਦੀ; ਕਾਪੀਆਂ ਜ਼ਬਤ ਕਰਨ ਦੇ ਹੁਕਮ
Recent Comments
No comments to show.