ਲਦਾਖ ਦੇ ਸਿਆਚਿਨ ਬੇਸ ਕੈਂਪ ’ਤੇ ਬਰਫ਼ ਦੇ ਤੋਦਿਆਂ ਹੇਠ ਦਬਣ ਨਾਲ ਤਿੰਨ ਫੌਜੀ ਸ਼ਹੀਦ

ਲਦਾਖ ਦੇ ਸਿਆਚਿਨ ਬੇਸ ਕੈਂਪ ਵਿਚ ਬਰਫ ਦੇ ਤੋਦਿਆਂ ਹੇਠ ਦਬਣ ਨਾਲ ਤਿੰਨ ਫੌਜੀਆਂ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ 12,000 ਫੁੱਟ ਉੱਚੇ ਸਿਆਚਿਨ ਬੇਸ ਕੈਂਪ ਖੇਤਰ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ ਤਿੰਨ ਫੌਜ ਬਰਫ ਹੇਠ ਦਬ ਗਏ ਸਨ ਜਿਨ੍ਹਾਂ ਵਿੱਚ ਦੋ ਅਗਨੀਵੀਰ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਅਤੇ ਫਸੇ ਹੋਏ ਸੈਨਿਕਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ।
ਬਚਾਅ ਦਸਤਿਆਂ ਵੱਲੋਂ ਲਗਤਾਰ ਰਾਹਤ ਕਾਰਜ ਜਾਰੀ ਹੈ